News

ਹੋਣ ਜਾ ਰਹੀ ਭਾਰਤ- ਪਾਕਿ ਵਿਚਾਲੇ ਆਰ- ਪਾਰ ? ਪੰਜਾਬੀ ਹੋਣ ਚੌਕੰਨੇ, ਖੁਦ ਨੂੰ ਕਿਵੇਂ ਕਰਨ ਤਿਆਰ ? ਪੈਟਰੋਲ- ਰਾਸ਼ਨ ਲਈ ਹੋਏਗੀ ਮਾਰੋ -ਮਾਰ? ਕੀ ...
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨਾਂ ਕਿਹਾ ਕਿ ਜ਼ਿਲੇ ...
> Operation Sindoor ਤੋਂ ਬਾਅਦ ਪੰਜਾਬ ਵਿੱਚ ਕੀ ਨੇ ਹਾਲਾਤ ? > ਇਹ ਵੀਡੀਓ ਤੁਹਾਨੂੰ ਹਰ update ਦੇਵੇਗੀ > ਹੁਣ ਆਮ ਲੋਕਾਂ ਨੇ ਕਿਦਾਂ ਰਹਿਣਾ ਸੁਚੇਤ ...
About Us PTC News is dedicated to the soul and heritage of Punjab offering authentic updates on current events, news, happenings and people that are of interest to Punjabis all ov ...
ਇਸ ਤੋਂ ਇਲਾਵਾ ਸ਼ਾਮ 4 ਵਜੇ, ਪਟਿਆਲਾ ਜ਼ਿਲ੍ਹੇ ਭਰ ਵਿੱਚ ਸਾਇਰਨ ਵਜਾ ਕੇ ਇੱਕ ਮੌਕ ਡਰਿੱਲ ਵੀ ਕੀਤੀ ਜਾਵੇਗੀ, ਜਿਸ ਵਿੱਚ ਬਚਾਅ ਏਜੰਸੀਆਂ ਅਤੇ ਸਿਵਲ ...
Pakistan Punjab Emergency : ਬੁੱਧਵਾਰ ਸਵੇਰੇ ਭਾਰਤੀ ਫੌਜ ਵੱਲੋਂ 'ਆਪ੍ਰੇਸ਼ਨ ਸਿੰਦੂਰ' ਤਹਿਤ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ...
India Pakistan Tension : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ-ਦੂਜੇ ਉੱਤੇ ਕੀਤੇ ਗਏ ਹਮਲਿਆਂ ...
ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਮਰਕਜ਼ ਪਰਿਸਰ ਵਿੱਚ ਮੌਜੂਦ ਸਨ ਜਦੋਂ ਭਾਰਤ ਨੇ ਅੱਤਵਾਦੀ ਟਿਕਾਣਿਆਂ 'ਤੇ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ...
ਅੱਤਵਾਦੀ ਟਿਕਾਣਿਆਂ ਤੋਂ ਨਿਰਾਸ਼ ਪਾਕਿਸਤਾਨ ਨੇ ਸਰਹੱਦ 'ਤੇ ਗੋਲੀਬਾਰੀ ਕੀਤੀ ਹੈ ਅਤੇ ਇਸ ਵਿੱਚ 8 ਮਾਸੂਮ ਲੋਕ ਮਾਰੇ ਗਏ ਹਨ। ਕੰਟਰੋਲ ਰੇਖਾ ਦੇ ਨਾਲ ...
Operation sindoor on Share Market : ਮੰਗਲਵਾਰ ਦੇਰ ਰਾਤ, ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਤੋਂ ਬਾਅਦ, ਭੂ-ਰਾਜਨੀਤਿਕ ਤਣਾਅ ਦਾ ਪ੍ਰਭਾਵ ਬਾਜ਼ਾਰ ਵਿੱਚ ...
ਪੰਜਾਬ ਦੇ 5 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ...